Aug 13, 2020
354 Views
0 0

Waheguru ….This is so sad, a young life lost ! May Waheguru bless his soul and give strength to the family during this very difficult time. ਬਹੁਤ ਦੁ…

Written by

Waheguru 🙏🏻🙏🏻….This is so sad, a young life lost ! May Waheguru bless his soul and give strength to the family during this very difficult time.
ਬਹੁਤ ਦੁੱਖੀ ਹਿਰਦੇ ਨਾਲ ਆਪ ਸਭ ਨਾਲ ਇਹ ਖ਼ਬਰ ਸਾਂਝੀ ਕਰ ਰਹੇ ਹਾਂ ਕਿ ਖਾਲਸਾ ਏਡ ਇੰਡੀਆ ਦਾ ਬਹੁਤ ਹੀ ਹੋਣਹਾਰ, ਅਣਥੱਕ ਸੇਵਾਦਾਰ 24 ਸਾਲਾ ਵੀਰ ਜੁਗਰਾਜ ਸਿੰਘ ਜਲੰਧਰ ਤੋਂ ਸਾਨੂੰ ਸਭ ਅੱਜ ਸਦੀਵੀ ਵਿਛੋੜਾ ਦੇ ਗੁਰੂ ਨੂੰ ਪਿਆਰਾ ਹੋ ਗਿਆ ਹੈ । ਗੁਰੂ ਸਾਹਿਬ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬੱਖਸ਼ਣ 🙏🏼 🙏🏼
Source

Article Categories:
Khalsa Aid

Leave a Reply