Nov 6, 2020
87 Views
0 0

Prabhjot Singh (29) from Hoshiarpur, Panjab is suffering from Kidney failure. The family comes from a economically deprived (farming) background and …

Written by


Prabhjot Singh (29) from Hoshiarpur, Panjab is suffering from Kidney failure. The family comes from a economically deprived (farming) background and cannot afford the medical treatment, Khalsa Aid is assisting with funding the medical treatment 🙏🏻⁣

ਪ੍ਰਭਜੋਤ ਸਿੰਘ ,ਉਮਰ 29 ਸਾਲ ,ਵਾਸੀ ਹੁਸਿਆਰਪੁਰ ਦੇ ਦੋਨੋ ਗੁਰਦੇ ਫੇਲ ਹੋ ਗਏ ਹਨI ਡਾਕਟਰ ਨੇ ਉਨ੍ਹਾਂ ਨੂੰ ਟਰਾਂਸਪਲਾਂਟ ਦੀ ਸਲਾਹ ਦਿੱਤੀ ਹੈ I ਉਹ ਇਕ ਗਰੀਬ ਕਿਸਾਨ ਪਰਿਵਾਰ ਤੋਹ ਹਨ l ਉਨ੍ਹਾਂ ਦੇ ਪਰਿਵਾਰ ਵਿਚ 5 ਜੀਅ ਹਨ l ਜੋਗਿੰਦਰ ਸਿੰਘ ਬਿਮਾਰੀ ਤੋਹ ਪਹਿਲਾਂ ਦੁੱਧ ਬੇਚਣ ਦਾ ਕੰਮ ਕਰਦੇ ਸੀ ਜੋ ਕਿ ਹੁਣ ਬੰਦ ਹੋ ਗਿਆ ਹੈ I⁣

ਖ਼ਾਲਸਾ ਐਡ ਨੇ ਉਨ੍ਹਾਂ ਦੇ ਇਲਾਜ਼ ਲਈ ਪਰਿਵਾਰ ਦੀ ਮਾਲੀ ਸਹਾਇਤਾ ਕਿੱਤੀ ਹੈ ⁣

#Seva #MedicalAid #KhalsaAid




Source

Article Categories:
Khalsa Aid

Leave a Reply