Jul 24, 2021
624 Views
0 0

ਗੁਰੂ ਸਾਹਬ ਦੀ ਵਰੋਸਾਈ ਪੰਜਾਬ ਦੀ ਧਰਤੀ ਅਤੇ ਵਾਤਾਵਰਨ ਨੂੰ ਮੁੜ ਹਰਿਆ ਕਰਨ ਲਈ ਖਾਲਸਾ ਏਡ ਵੱਲੋਂ ਪੰਜਾਬ ਦੇ ਆਪਣੇ ਰਵਾਇਤੀ ਰੁੱਖਾਂ ਦੀਆਂ ਝਿੜੀਆਂ ਲਾਈਆਂ ਜਾ ਰਹੀਆਂ ਹਨ। ਸ਼ੁਰੂਆਤ…

Written by


ਗੁਰੂ ਸਾਹਬ ਦੀ ਵਰੋਸਾਈ ਪੰਜਾਬ ਦੀ ਧਰਤੀ ਅਤੇ ਵਾਤਾਵਰਨ ਨੂੰ ਮੁੜ ਹਰਿਆ ਕਰਨ ਲਈ ਖਾਲਸਾ ਏਡ ਵੱਲੋਂ ਪੰਜਾਬ ਦੇ ਆਪਣੇ ਰਵਾਇਤੀ ਰੁੱਖਾਂ ਦੀਆਂ ਝਿੜੀਆਂ ਲਾਈਆਂ ਜਾ ਰਹੀਆਂ ਹਨ।

ਸ਼ੁਰੂਆਤ ਲੁਧਿਆਣਾ, ਮੋਗਾ ਅਤੇ ਨਵਾਂਸ਼ਹਿਰ ਜਿਲ੍ਹਿਆਂ ਤੋਂ ਕੀਤੀ ਜਾ ਰਹੀ ਹੈ।

ਜੇ ਕੋਈ ਵੀਰ ਭੈਣ ਆਪਣੀ ਜ਼ਮੀਨ ਇਸ ਨੇਕ ਕਾਰਜ ਨੂੰ ਸਮਰਪਿਤ ਕਰਨ ਚਾਹੁੰਦਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੋ।

ਇਹਨਾਂ ਤਿੰਨਾਂ ਜਿਲ੍ਹਿਆਂ ਦੀ ਸਫਲਤਾ ਤੋਂ ਬਾਅਦ ਪੰਜਾਬ ਦੇ ਬਾਕੀ ਜਿਲ੍ਹਿਆਂ ਦੇ ਪਿੰਡਾਂ ਵਿੱਚ ਵੀ ਰੁੱਖ ਲਾਉਣ ਦਾ ਕੰਮ ਉਲੀਕਿਆ ਜਾਵੇਗਾ।

ਨੋਟ:- ਇਸ ਕਾਰਜ ਨੂੰ ਸਮਰਪਿਤ ਕੀਤੀ ਜ਼ਮੀਨ ਦੀ ਮਲਕੀਅਤ ਤੁਹਾਡੀ ਹੀ ਰਹੇਗੀ।

ਪੰਜਾਬ ਦਾ ਸੰਪਰਕ ਨੰਬਰ +91 175-5001300




Source

Article Categories:
Khalsa Aid

Leave a Reply