Feb 21, 2022
563 Views
0 0

ਸਤਪਾਲ ਸਿੰਘ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਤੌਰ ‘ਤੇ ਵਾਂਝੇ ਭਾਈਚਾਰੇ ਨਾਲ ਸਬੰਧਤ ਹੈ। ਉਹ ਦਿਹਾੜੀ ਦਾ ਕੰਮ ਕਰਦਾ ਸੀ ਪਰ ਹੁਣ ਦਮੇ ਦੀ ਬਿਮਾਰੀ ਕਾਰਨ ਉਹ ਕੰਮ ਕਰਨ ਤੋਂ ਅਸਮਰੱਥ ਹੈ। …

Written by


ਸਤਪਾਲ ਸਿੰਘ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਤੌਰ ‘ਤੇ ਵਾਂਝੇ ਭਾਈਚਾਰੇ ਨਾਲ ਸਬੰਧਤ ਹੈ। ਉਹ ਦਿਹਾੜੀ ਦਾ ਕੰਮ ਕਰਦਾ ਸੀ ਪਰ ਹੁਣ ਦਮੇ ਦੀ ਬਿਮਾਰੀ ਕਾਰਨ ਉਹ ਕੰਮ ਕਰਨ ਤੋਂ ਅਸਮਰੱਥ ਹੈ।

ਉਸ ਦੇ ਪਰਿਵਾਰ ਵਿਚ ਉਸ ਦੀ ਪਤਨੀ, ਬੇਟੀ ਅਤੇ ਇਕ ਪੁੱਤਰ ਸ਼ਾਮਲ ਹੈ।
ਉਸਦੇ ਬੱਚੇ ਅਪਾਹਜ ਹਨ, ਅਤੇ ਉਸਦੀ ਪਤਨੀ ਉਹਨਾਂ ਦੀ ਦੇਖਭਾਲ ਕਰਦੀ ਹੈ।

ਉਨ੍ਹਾਂ ਦੇ ਘਰ ਦੀ ਹਾਲਤ ਬਹੁਤ ਮਾੜੀ ਸੀ।
ਖਾਲਸਾ ਏਡ ਨੇ ਸੰਗਤਾਂ ਦੇ ਸਹਿਯੋਗ ਨਾਲ ਸਤਪਾਲ ਸਿੰਘ ਦਾ ਨਵਾਂ ਘਰ ਬਣਾਇਆ

ਅਸੀਂ ਤੁਹਾਡੇ ਸਮਰਥਨ ਲਈ ਧੰਨਵਾਦੀ ਹਾਂ।

Satpal Singh belongs to a socially and economically deprived community in Panjab. He used to work as a laborer, but he is unable to work now due to his asthma.

His children have a disability, and his wife looks after them.

Their house was in bad condition.
With the help of Sangat, Khalsa Aid has built a new house for Satpal Singh

We are grateful for your support.

#houserebuild #khalsaaid #khalsaaidindia #safeshelter #sewa #HouseRebuild #HelpingTheNeedy #ServingHumanity #FocusPanjab #Seva #Panjab #WelfareSupport #NewBuild #UnGoals #MedicalAid




Source

Article Categories:
Khalsa Aid

Leave a Reply