May 4, 2020
612 Views
0 0

ਖਾਲਸਾ ਏਡ ਵੱਲੋਂ ਜਿੱਥੇ ਦੁਨੀਆ ਭਰ ਵਿੱਚ ਸੇਵਾਦਾਰਾਂ ਵੱਲੋਂ ਕੋਰੋਨਾ ਦੀ ਮਹਾਮਾਰੀ ਕਰਕੇ ਸੇਵਾਵਾਂ ਚਲ ਰਹੀਆਂ ਹਨ ਉੱਥੇ ਅੱਜ ਪੰਜਾਬ ਵਿੱਚ ਜੋ ਸ਼ਰਧਾਲੂ ਹਜ਼ੂਰ ਸਾਹਿਬ ਤੋਂ ਵਾਪਸ ਪੰਜਾ…

Written by


ਖਾਲਸਾ ਏਡ ਵੱਲੋਂ ਜਿੱਥੇ ਦੁਨੀਆ ਭਰ ਵਿੱਚ ਸੇਵਾਦਾਰਾਂ ਵੱਲੋਂ ਕੋਰੋਨਾ ਦੀ ਮਹਾਮਾਰੀ ਕਰਕੇ ਸੇਵਾਵਾਂ ਚਲ ਰਹੀਆਂ ਹਨ ਉੱਥੇ ਅੱਜ ਪੰਜਾਬ ਵਿੱਚ ਜੋ ਸ਼ਰਧਾਲੂ ਹਜ਼ੂਰ ਸਾਹਿਬ ਤੋਂ ਵਾਪਸ ਪੰਜਾਬ ਆਏ ਹਨ ਤੇ ਉਹਨਾਂ ਨੂੰ ਏਕਾਂਤ ਵਾਸ ਸੈਂਟਰਾਂ ਵਿੱਚ ਰੱਖਿਆ ਗਿਆ ਹੈ, ਉਹSee More ਸਾਰੀ ਸੰਗਤ ਲਈ ਅੱਜ ਤੋਂ ਖਾਲਸਾ ਏਡ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਉਹਨਾਂ ਲਈ ਸਾਫ਼-ਸੁਥਰਾ ਲੰਗਰ ਤਿਆਰ ਕਰਕੇ ਵੱਖ ਵੱਖ ਸੈਂਟਰਾਂ ਤੇ ਹਸਪਤਾਲਾਂ ਵਿੱਚ ਭਿਜਵਾਇਆ ਜਾ ਰਿਹਾ ਹੈ।

ਅਸੀਂ ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ ਕਰਦੇ ਹਾਂ।l




Source

Article Categories:
Khalsa Aid

Leave a Reply