Dec 14, 2021
675 Views
0 0

ਅੱਜ ਬਾਬਾ ਫਤਹਿ ਸਿੰਘ ਜੀ ਦਾ ਜਨਮ ਦਿਹਾੜਾ ਹੈ। ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ। ਇਸ ਦੇ ਨਾਲ ਹੀ ਪੂਰੇ ਦਸੰਬਰ ਮਹੀਨੇ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸ਼ਾਹਿਬਜਾਦੇ,…

Written by


ਅੱਜ ਬਾਬਾ ਫਤਹਿ ਸਿੰਘ ਜੀ ਦਾ ਜਨਮ ਦਿਹਾੜਾ ਹੈ। ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ।
ਇਸ ਦੇ ਨਾਲ ਹੀ ਪੂਰੇ ਦਸੰਬਰ ਮਹੀਨੇ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸ਼ਾਹਿਬਜਾਦੇ, ਮਾਤਾ ਗੁਜਰੀ ਕੌਰ ਜੀ ਅਤੇ ਹੋਰ ਅਨੇਕਾਂ ਸਿੰਘਾਂ ਸਿੰਘਣੀਆਂ ਦੀਆਂ ਪਾਵਨ ਸ਼ਹੀਦੀਆਂ ਨੂੰ ਵੀ ਆਪਣੀ ਯਾਦ ਵਿੱਚ ਰੱਖਦੇ ਹਾਂ। ਗੁਰੂ ਸਾਹਬ ਜੀ ਦੇ ਪਰਿਵਾਰ ਅਤੇ ਹੋਰ ਸਿੰਘਾਂ ਦੀਆਂ ਸ਼ਹੀਦੀਆਂ ਕਰਕੇ ਹੀ ਸਾਡੀ ਅੱਜ ਹੋਂਦ ਹੈ। 🙏

Today’s the Birth Anniversary of Sahibzada Fateh Singh Ji
the youngest son of Guru Gobind Singh Ji
At the same time throughout the month of December, we remember the holy martyrs of Guru Gobind Singh Ji’s four Shahibzada and Mata Gujri Kaur Ji.
Source

Article Categories:
Khalsa Aid

Leave a Reply