
We are thankful to International Fateh Academy, Jandiala Guru, Amritsar for thei…
November 18, 2019
13 views
We are thankful to International Fateh Academy, Jandiala Guru, Amritsar for their magnanimous donation of Rs 2 lac towards ongoing relief operations.
www.khalsaaid.org
ਇੰਟਰਨੈ਼ਨਲ ਫ਼ਤਿਹ ਅਕੈਡਮੀ ਵੱਲੋਂ ਖਾਲਸਾ ਏਡ ਦੀਆਂ ਚਲ ਰਹੀਆਂ ਸੇਵਾਵਾਂ ਲਈ 2 ਲੱਖ ਰੁਪਏ ਦੀ ਸੇਵਾ ਦਿੱਤੀ ਗਈ । ਖਾਲਸਾ ਏਡ ਦੀ ਟੀਮ ਵੱਲੋਂ ਸਕੂਲ ਦੇ ਚੇਅਰਮੈਨ ਸਰਦਾਰ ਜਗਬੀਰ ਸਿੰਘ ਜੀ ਤੇ ਸਕੂਲ ਦੀ ਸਾਰੀ ਮੈਂਜਮੈਂਟ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ ਜਾਂਦਾ ਹੈ।
Spread the love
Leave a reply