Nov 11, 2020
452 Views
0 0

Wahida Begum is receiving testament for cancer, she is from Assam and from a economically deprived background. Khalsa Aid is funding part of the ongo…

Written by


Wahida Begum is receiving testament for cancer, she is from Assam and from a economically deprived background. Khalsa Aid is funding part of the ongoing medical chemo treatment. ⁣

ਵਹੀਦਾ ਬੇਗ਼ਮ ,ਉਮਰ 41 ਸਾਲ,ਨਿਵਾਸੀ ਉਲੁਬਰੀ ,ਅਸਾਮ ਪਿਛਲੇ ਕੁੱਝ ਸਮੇਂ ਤੋਂ ਬੇਚੇਦਾਨੀ ਦੇ ਕੈਂਸਰ ਦੀ ਬਿਮਾਰੀ ਤੋਂ ਪੀੜਿਤ ਹਨ l ਕਿਰਤ ਵਜੋਂ ਉਹ ਇਕ ਬ੍ਯੂਟੀ ਪਾਰਲਰ ਚਲਾਉਂਦੀ ਸੀ, ਜਿਸ ਨੂੰ ਉਨਾਂ ਦੀ ਬਿਮਾਰੀ ਕਰਕੇ ਬੇਚਣਾ ਪੈ ਗਿਆ l ਉਨ੍ਹਾਂ ਦੇ ਇਲਾਜ਼ ਦੇ ਖਰਚ ਅਤੇ ਦੇਖਭਾਲ ਕਰਨ ਲਈ ਉਨ੍ਹਾਂ ਦੇ ਪਤੀ ਨੂੰ ਵੀ ਆਪਣੀ ਦੁਕਾਨ ਬੇਚਣੀ ਪਈ ।
ਹੁਣ ਊਨਾ ਦੇ ਪਰਿਵਾਰ ਦੀ ਕਮਾਈ ਦਾ ਕੋਈ ਸਾਧਨ ਨਹੀਂ ਰਿਹਾl ਖਾਲਸਾ ਏਡ ਨੇ ਉਨ੍ਹਾਂ ਦੀ ਕੇਮੋਥੈਰਪੀ ਲਈ ਮਾਲੀ ਸਾਹਿਯਤਾ ਕੀਤੀ ਹੈ l

#MedicalAid #Medical #KhalsaAid #Support




Source

Article Categories:
Khalsa Aid

Leave a Reply