Nov 20, 2021
30 Views
0 0

Naresh Kumar, 46, a resident of Karnal, Haryana, is suffering from kidney failure. The doctor advised him to have a kidney transplant. Naresh Kumar an…

Written by


Naresh Kumar, 46, a resident of Karnal, Haryana, is suffering from kidney failure. The doctor advised him to have a kidney transplant.
Naresh Kumar and his wife both are disabled. He was a farmer, but now because of his illness, he is unable to do any work. The family has sold their land for his treatment.
The family comes from an economically deprived (farming) background and cannot afford medical treatment. Khalsa Aid is assisting with his medical treatment 🙏🏻⁣

ਨਰੇਸ਼ ਕੁਮਾਰ (46) ਕਰਨਾਲ, ਹਰਿਆਣਾ ਦਾ ਰਹਿਣ ਵਾਲਾ ਹੈ,ਉਹਦੇ ਗੁਰਦੇ ਫੇਲ੍ਹ ਹੋ ਚੁਕੇ ਹਨ I ਡਾਕਟਰ ਨੇ ਉਨ੍ਹਾਂ ਨੂੰ ਟਰਾਂਸਪਲਾਂਟ ਦੀ ਸਲਾਹ ਦਿੱਤੀ ਹੈ I ਨਰੇਸ਼ ਕੁਮਾਰ ਅਤੇ ਉਸ ਦੀ ਪਤਨੀ ਦੋਵੇਂ ਅਪਾਹਜ ਹਨ। ਉਹ ਇਕ ਗਰੀਬ ਕਿਸਾਨ ਪਰਿਵਾਰ ਤੋਹ ਹਨ ਪਰ ਹੁਣ ਬਿਮਾਰ ਹੋਣ ਕਾਰਨ ਉਹ ਕੋਈ ਕੰਮ ਕਰਨ ਦੇ ਯੋਗ ਨਹੀਂ ਰਿਹਾ। ਜ਼ਮੀਨ ਵੇਚਕੇ ਪਰਿਵਾਰ ਉਸਦਾ ਇਲਾਜ ਕਰਵਾ ਰਿਹਾ ਸੀ।
ਖ਼ਾਲਸਾ ਏਡ ਉਨ੍ਹਾਂ ਦੇ ਇਲਾਜ਼ ਲਈ ਪਰਿਵਾਰ ਦੀ ਮਾਲੀ ਸਹਾਇਤਾ ਕਰ ਰਿਹਾ ਹੈ।

#KhalsaAid #MedicalSupport #KhalsaAidinternational #Goodhealth #ServingHumanity #UNSDG3 #Humanity #HealthCare #Wellness #SarbatDaBhalla #FocusPanjab #kidneyfailure #Sewa #Wellbeing #transplant #MedicalAid #aid




Source

Article Categories:
Khalsa Aid

Leave a Reply