May 11, 2020
105 Views
0 0

Khalsa Aid Dashmesh School, Sangrur ਖਾਲਸਾ ਏਡ ਵੱਲੋਂ ਸੰਗਤ ਦੇ ਸਹਿਯੋਗ ਸਦਕਾ ਪਿੰਡ ਕਾਕੜਾ, ਸੰਗਰੂਰ ਵਿੱਚ ਦਸ਼ਮੇਸ਼ ਪਬਲਿਕ ਸਕੂਲ ਚਲਾਇਆ ਜਾ ਰਿਹਾ ਹੈ । ਇਸ ਸਕੂਲ ਵਿੱਚ 550…

Written by

Khalsa Aid Dashmesh School, Sangrur 🙏🏼😍 ਖਾਲਸਾ ਏਡ ਵੱਲੋਂ ਸੰਗਤ ਦੇ ਸਹਿਯੋਗ ਸਦਕਾ ਪਿੰਡ ਕਾਕੜਾ, ਸੰਗਰੂਰ ਵਿੱਚ ਦਸ਼ਮੇਸ਼ ਪਬਲਿਕ ਸਕੂਲ ਚਲਾਇਆ ਜਾ ਰਿਹਾ ਹੈ । ਇਸ ਸਕੂਲ ਵਿੱਚ 550 ਤੋਂ ਵੱਧ ਲੋੜਵੰਦ ਬੱਚੇ ਮੁਫ਼ਤ ਸਿੱਖਿਆ ਲੈ ਰਹੇ ਹਨ, ਵਰਦੀਆਂ ਤੇ ਕਿਤਾਬਾਂ ਵੀ ਬੱਚਿਆਂ ਲਈ ਮੁਫ਼ਤ ਮੁਹੱਈਆ ਕਰਵਾਈ ਜਾਂਦੀਆਂ ਹਨ। ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ । ਵਧੇਰੇ ਜਾਣਕਾਰੀ ਲਈ :www.khalsaaid.org







Source

Article Categories:
Khalsa Aid

Leave a Reply