Jun 2, 2020
441 Views
0 0

Day 28 ਏਕਾਂਤ ਸੈਂਟਰ: ਲੰਗਰ ਸੇਵਾ ਖਾਲਸਾ ਏਡ ਇੰਡੀਆ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਏਕਾਂਤ ਵਾਸ ਸੈਂਟਰਾਂ ਵਿੱਚ ਆਏ ਸ਼ਰਧਾਲੂਆਂ ਅਤੇ ਬਾਹਰਲੇ ਮੁਲਕਾਂ ਤੋਂ ਆਏ ਯਾਤਰੀਆਂ ਲਈ ਲੰਗ…

Written by


Day 28
ਏਕਾਂਤ ਸੈਂਟਰ: ਲੰਗਰ ਸੇਵਾ
ਖਾਲਸਾ ਏਡ ਇੰਡੀਆ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਏਕਾਂਤ ਵਾਸ ਸੈਂਟਰਾਂ ਵਿੱਚ ਆਏ ਸ਼ਰਧਾਲੂਆਂ ਅਤੇ ਬਾਹਰਲੇ ਮੁਲਕਾਂ ਤੋਂ ਆਏ ਯਾਤਰੀਆਂ ਲਈ ਲੰਗਰ ਤਿਆਰ ਕਰਕੇ ਵੱਖ ਵੱਖ ਸੈਂਟਰਾਂ ਤੇ ਹਸਪਤਾਲਾਂ ਵਿੱਚ ਭਿਜਵਾਇਆ ਜਾ ਰਿਹਾ ਹੈ। ਅਸੀਂ ਸਾਰੇ ਸੇਵਾਦਾਰਾਂ ਦਾ ਇਸ ਸਹਿਯੋਗ ਲਈ ਧੰਨਵਾਦ ਕਰਦੇ ਹਾਂ । 🙏🏼🙏🏼🙏🏼

Support / Donate : https://www.onlinesbi.com/sbicollect/icollecthome.htm?corpID=897678







Source

Article Categories:
Khalsa Aid

Leave a Reply