
Australian Bushfire Nymboida, in NSW, is devastated with bushfire. On commun…
November 24, 2019
24 views
Australian Bushfire
Nymboida, in NSW, is devastated with bushfire.
On community’s request we delivered 40 feet shipping container and water tank today at Nymboida canoeing center, which is currently used as evacuation center for fire affected people.
NSW Nymboida ਵਿੱਚ ਜੰਗਲ਼ ਦੀ ਅੱਗ ਨਾਲ ਪ੍ਰਭਾਵਤ ਪਰਵਾਰਾਂ ਵਲੋ ਖਾਲਸਾ ਏਡ ਨੂੰ 40 ਫੁੱਟ ਵੱਡੇ container ਦੀ ਲੋੜ ਦੱਸੀ ਗਈ ਸੀ, ਜਿਸ ਵਿੱਚ ਉਹ ਆਪਣੀਆਂ ਚੀਜ਼ਾਂ store ਕਰ ਸਕਣ।
ਇਸ ਤੋਂ ਇਲਾਵਾ 1000 ਲੀਟਰ ਪਾਣੀ ਦੇ tank ਲਈ ਵੀ ਬੇਨਤੀ ਕੀਤੀ ਗਈ ਸੀ, ਤਾਂ ਕਿ ਹਾਲ ਦੀ ਔਖੀ ਘੜੀ ਵਿੱਚ ਆਪਣੀ ਲੋੜ ਅਨੁਸਾਰ ਪਾਣੀ ਲਈ ਵਰਤ ਸਕਣ।
ਸੰਗਤ ਦੇ ਸਹਿਯੋਗ ਨਾਲ ਸਾਡੇ ਨੁਮਾਇੰਦੇ ਭਾਈ ਦਲਵਿੰਦਰ ਸਿੰਘ ਵੱਲੋਂ Brisbane ਤੋਂ ਇਹ container ਅਤੇ ਪਾਣੀ ਵਾਲਾ tank Nymboida ਭੇਜਿਆ ਗਿਆ।
Spread the love
Leave a reply