Apr 20, 2022
563 Views
0 0

ਖਾਲਸਾ ਏਡ ਵਲੋਂ ਅੱਗ ਪੀੜਤ ਕਿਸਾਨਾਂ ਨੂੰ ਮੁੜ ਸੁਰਜੀਤ ਕਰਨ ਲਈ ਰਾਹਤ ਸਮੱਗਰੀ ਪਿਛਲੇ ਦਿਨਾਂ ਵਿੱਚ ਕੁੱਝ ਖੇਤਾਂ ਵਿੱਚ ਅੱਗ ਲੱਗਣ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਕਾਫ਼ੀ ਨੁਕਸਾਨ ਹ…

Written by



ਖਾਲਸਾ ਏਡ ਵਲੋਂ ਅੱਗ ਪੀੜਤ ਕਿਸਾਨਾਂ ਨੂੰ ਮੁੜ ਸੁਰਜੀਤ ਕਰਨ ਲਈ ਰਾਹਤ ਸਮੱਗਰੀ 🙏🏼🙏🏼

ਪਿਛਲੇ ਦਿਨਾਂ ਵਿੱਚ ਕੁੱਝ ਖੇਤਾਂ ਵਿੱਚ ਅੱਗ ਲੱਗਣ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ। ਖਾਲਸਾ ਏਡ ਦੀ ਟੀਮ ਵੱਲੋਂ ਸਰਵੇ ਕੀਤਾ ਗਿਆ ਤੇ ਨੁਕਸਾਨੇ ਗਏ ਪਰਿਵਾਰਾਂ ਲਈ ਰਾਹਤ ਸਮੱਗਰੀ ਮੁਹੱਈਆ ਕਰਵਾਈ ਗਈ। ਜਿਸ ਵਿੱਚ ਪਰਿਵਾਰਾਂ ਨੂੰ ਅਗਲੀ ਫਸਲ ਬੀਜਣ ਲਈ ਵਧੀਆ ਬੀਜ , ਯੂਰੀਆ , ਜ਼ਿੰਕ ਤੇ ਹੋਰ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ।

ਖਾਲਸਾ ਏਡ ਵੱਲੋਂ ਅਸੀਂ ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ ਕਰਦੇ ਹਾਂ।

#khalsaaid #khalsaaidindia #farmers #support #sewa #punjab #rehabilitation




Source

Article Categories:
Khalsa Aid

Leave a Reply