May 18, 2020
556 Views
0 0

ਸਿਕਲੀਗਰ ਸਿੱਖ: ਕੋਰੋਨਾਵਾਇਰਸ ਲੰਗਰ ਸੇਵਾ ਖਾਲਸਾ ਏਡ ਸਿਕਲੀਗਰ ਭਾਈਚਾਰੇ ਲਈ ਐਮਰਜੈਂਸੀ ਭੋਜਨ ਰਾਸ਼ਨਾਂ ਲਈ ਫੰਡਿੰਗ ਕਰ ਰਹੀ ਹੈ। ਅਸੀਂ ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰਾਨ ਭਾਰਤ ਦ…

Written by


ਸਿਕਲੀਗਰ ਸਿੱਖ: ਕੋਰੋਨਾਵਾਇਰਸ ਲੰਗਰ ਸੇਵਾ

ਖਾਲਸਾ ਏਡ ਸਿਕਲੀਗਰ ਭਾਈਚਾਰੇ ਲਈ ਐਮਰਜੈਂਸੀ ਭੋਜਨ ਰਾਸ਼ਨਾਂ ਲਈ ਫੰਡਿੰਗ ਕਰ ਰਹੀ ਹੈ।

ਅਸੀਂ ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰਾਨ ਭਾਰਤ ਦੇ ਕਈ ਖੇਤਰਾਂ ਵਿੱਚ ਭੋਜਨ ਸਪਲਾਈ ਲਈ ਫੰਡ ਕਰ ਰਹੈ ਹਾਂ।

ਇਸ ਸੇਵਾ ਕਾਰਜ ਵਿੱਚ ਸਹਿਯੋਗ ਦੇਣ ਲਈ ਅਸੀਂ ਗੁਰਮਤਿ ਪ੍ਰਚਾਰ ਚੈਰੀਟੇਬਲ ਟਰੱਸਟ (ਮੁੰਬਈ) ਦਾ ਬਹੁਤ ਧੰਨਵਾਦ ਕਰਦੇ ਹਾਂ..

www.khalsaaid.org




Source

Article Categories:
Khalsa Aid

Leave a Reply