Aug 19, 2020
594 Views
0 0

ਰਾਗੀ, ਢਾਢੀ ਅਤੇ ਗ੍ਰੰਥੀ ਸਿੰਘਾਂ ਦੀ ਸੇਵਾ ਕੋਵਿਡ-19 ਮਹਾਂਮਾਰੀ ਕਾਰਨ ਹੋਈ ਤਾਲਾ-ਬੰਦੀ ਨੇ ਹਰ ਵਰਗ ਦੇ ਮਨੁੱਖ ਨੂੰ ਸਿਧੇ ਤੋਰ ਤੇ ਆਰਥਿਕ ਪੱਖ ਤੋਂ ਪ੍ਰਭਾਵਿਤ ਕੀਤਾ ਹੈ| ਸਾਡੀ ਕ…

Written by



ਰਾਗੀ, ਢਾਢੀ ਅਤੇ ਗ੍ਰੰਥੀ ਸਿੰਘਾਂ ਦੀ ਸੇਵਾ🙏🏻

ਕੋਵਿਡ-19 ਮਹਾਂਮਾਰੀ ਕਾਰਨ ਹੋਈ ਤਾਲਾ-ਬੰਦੀ ਨੇ ਹਰ ਵਰਗ ਦੇ ਮਨੁੱਖ ਨੂੰ ਸਿਧੇ ਤੋਰ ਤੇ ਆਰਥਿਕ ਪੱਖ ਤੋਂ ਪ੍ਰਭਾਵਿਤ ਕੀਤਾ ਹੈ|

ਸਾਡੀ ਕੌਮ ਦੇ ਪ੍ਰਚਾਰਕ ਰਾਗੀ, ਢਾਢੀ ਅਤੇ ਗ੍ਰੰਥੀ ਸਿੰਘਾਂ ਨੂੰ ਗੁਰੂਦਵਾਰਾ ਸਾਹਿਬਾਨ ਅਤੇ ਹੋਰ ਥਾਵਾਂ ਤੇ ਹੋਣ ਵਾਲੇ ਧਾਰਮਿਕ ਸਮਾਗਮਾਂ ਦੇ ਰੱਦ ਹੋਣ ਕਾਰਨ ਆਮਦਨ ਦੇ ਪੱਖ ਤੋਂ ਕਾਫੀ ਦਿਕਤ ਦਾ ਸਾਹਮਣਾ ਕਰਨਾ ਪਿਆ ਹੈ|

ਇਸ ਸੰਬੰਧ ਵਿਚ ਤਾਲਾ ਬੰਦੀ ਦੌਰਾਨ ਖਾਲਸਾ ਐਡ ਇੰਟਰਨੈਸ਼ਨਲ (ਯੂਕੇ) ਵਲੋਂ ਪੰਜਾਬ ਵਿਚ ਰਾਗੀ, ਢਾਢੀ ਅਤੇ ਗ੍ਰੰਥੀ ਸਿੰਘਾਂ ਦੇ ਪਰਿਵਾਰਾਂ ਦੀ ਮਦਦ ਲਈ ਭੋਜਨ ਅਤੇ ਘਰੇਲੂ ਸਮੱਗਰੀ ਦੇ ਪੈਕ ਬਣਵਾ ਕਿ 4200 ਤੋਂ ਵੱਧ ਪਰਿਵਾਰਾਂ ਨੂੰ ਪੰਜਾਬ ਅਤੇ ਹਰਿਆਣਾਂ ਦੇ ਵੱਖ ਵੱਖ ਜਿਲਿਆਂ ਦੇ ਪਿੰਡ ਅਤੇ ਸ਼ਹਿਰਾਂ ਵਿਚ ਵੰਡਿਆ ਗਿਆ ਹੈ ਅਤੇ ਇਹਨਾਂ ਪੈਕਸ ਦੀ ਲਾਗਤ 29,33,700 ਰੁਪਏ ਹੈ.

ਖਾਲਸਾ ਏਡ ਨੂੰ ਸਹਿਯੋਗ ਦੇਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ.

To Donate please click on the following link : https://www.khalsaaid.org/donate




Source

Article Categories:
Khalsa Aid

Leave a Reply