Jul 4, 2021
558 Views
0 0

੪੫ ਸਾਲ ਦੇ ਕਿਸਾਨ ਗੁਰਜੰਟ ਸਿੰਘ ਨੇ ੨੦੧੯ ਵਿਚ ਖੇਤੀ ਦੇ ਕਰਜੇ ਤੋਂ ਤੰਗ ਆ ਕੇ ਖੁਦਕਸ਼ੀ ਕਰ ਲਈ ਅਤੇ ਪਿਛੇ ਪਰਿਵਾਰ ਵਿਚ ਇਕ ਪੁੱਤਰ, ਧੀ ਅਤੇ ਵਿਧਵਾ ਰਹਿ ਗਏ ਹਨ. ਵਿਧਵਾ ਸਰਬਜੀਤ ਕ…

Written by


੪੫ ਸਾਲ ਦੇ ਕਿਸਾਨ ਗੁਰਜੰਟ ਸਿੰਘ ਨੇ ੨੦੧੯ ਵਿਚ ਖੇਤੀ ਦੇ ਕਰਜੇ ਤੋਂ ਤੰਗ ਆ ਕੇ ਖੁਦਕਸ਼ੀ ਕਰ ਲਈ ਅਤੇ ਪਿਛੇ ਪਰਿਵਾਰ ਵਿਚ ਇਕ ਪੁੱਤਰ, ਧੀ ਅਤੇ ਵਿਧਵਾ ਰਹਿ ਗਏ ਹਨ.

ਵਿਧਵਾ ਸਰਬਜੀਤ ਕੌਰ ਖੇਤਾਂ ਵਿਚ ਮਜਦੂਰੀ ਕਰ ਕੇ ਆਪਣੇ ਘਰ ਦਾ ਗੁਜਾਰਾ ਚਲਾਉਂਦੀ ਹੈ ਅਤੇ ਬੱਚਿਆਂ ਦਾ ਪਾਲਣ ਪੋਸਣ ਕਰ ਰਹੀ ਹੈ.

ਖਾਲਸਾ ਏਡ ਵਲੋਂ ਇਸ ਕਿਸਾਨ ਪਰਿਵਾਰ ਦਾ ਨਵਾਂ ਮਕਾਨ ਬਣਾਉਣ ਦੀ ਸੇਵਾ ਕੀਤੀ ਗਈ ਹੈ




Source

Article Categories:
Khalsa Aid

Leave a Reply