Jul 20, 2021
486 Views
0 0

70 ਸਾਲਾਂ ਦੇ ਬਜ਼ੁਰਗ ਬਾਪੂ ਲਾਲ ਸਿੰਘ ਜੀ ਜੋ ਕਿ ਪੰਜਾਬ ਦੇ ਪਿੰਡ ਸਰੂਪਵਾਲ ਦੇ ਰਹਿਣ ਵਾਲੇ ਹਨ। ਬਾਪੂ ਜੀ ਦਿਹਾੜੀ ਕਰਕੇ ਤੇ ਇਕ ਤੰਬੂ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰਦੇ ਸਨ । ਕਾਫ…

Written by


70 ਸਾਲਾਂ ਦੇ ਬਜ਼ੁਰਗ ਬਾਪੂ ਲਾਲ ਸਿੰਘ ਜੀ ਜੋ ਕਿ ਪੰਜਾਬ ਦੇ ਪਿੰਡ ਸਰੂਪਵਾਲ ਦੇ ਰਹਿਣ ਵਾਲੇ ਹਨ। ਬਾਪੂ ਜੀ ਦਿਹਾੜੀ ਕਰਕੇ ਤੇ ਇਕ ਤੰਬੂ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰਦੇ ਸਨ । ਕਾਫ਼ੀ ਸਾਲਾ ਦੀ ਮਿਹਨਤ ਤੋਂ ਬਾਅਦ ਵੀ ਉਹ ਆਪਣਾ ਪੱਕਾ ਕਮਰਾ ਨਹੀਂ ਪਾ ਸਕੇ । ਖਾਲਸਾ ਏਡ ਵੱਲੋਂ ਬਾਪੂ ਜੀ ਦੇ ਪੱਕਾ ਘਰ ਬਣਾਉਣ ਦੀ ਸੇਵਾ ਲਈ ਗਈ ਹੈ । ਕੁੱਝ ਹੀ ਦਿਨਾਂ ਮਗਰੋਂ ਬਾਪੂ ਜੀ ਇਸ ਝੌਂਪੜੀ ਤੋਂ ਪੱਕੇ ਘਰ ਵਿੱਚ ਰਹਿਣ ਲੱਗ ਪੈਣਗੇ।

ਅਸੀਂ ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ ਕਰਦੇ ਹਾਂ ।






Source

Article Categories:
Khalsa Aid

Leave a Reply