Nov 26, 2021
609 Views
0 0

ਹਰਪਾਲ ਸਿੰਘ (41) ਤਰਨਤਾਰਨ ਸਾਹਿਬ ਦਾ ਰਹਿਣ ਵਾਲਾ ਹੈ। ਇੱਕ ਸੜਕ ਹਾਦਸੇ ਵਿੱਚ ਉਸਦੀ ਸੱਜੀ ਲੱਤ ਵੱਡ ਹੋ ਗਈ ਸੀ ਅਤੇ ਖੱਬੀ ਲੱਤ ਵਿੱਚ ਕਈ ਫਰੈਕਚਰ ਹੋ ਗਏ ਸਨ। ਉਸ ਨੂੰ ਲੱਤਾਂ ਦੀਆਂ ਦ…

Written by


ਹਰਪਾਲ ਸਿੰਘ (41) ਤਰਨਤਾਰਨ ਸਾਹਿਬ ਦਾ ਰਹਿਣ ਵਾਲਾ ਹੈ। ਇੱਕ ਸੜਕ ਹਾਦਸੇ ਵਿੱਚ ਉਸਦੀ ਸੱਜੀ ਲੱਤ ਵੱਡ ਹੋ ਗਈ ਸੀ ਅਤੇ ਖੱਬੀ ਲੱਤ ਵਿੱਚ ਕਈ ਫਰੈਕਚਰ ਹੋ ਗਏ ਸਨ। ਉਸ ਨੂੰ ਲੱਤਾਂ ਦੀਆਂ ਦੋ ਸਰਜਰੀਆਂ ਕਰਵਾਉਣੀਆਂ ਪਈਆਂ।
ਉਹ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ।ਉਸਦੇ ਪਰਿਵਾਰ ਵਿੱਚ ਚਾਰ ਮੈਂਬਰ ਸ਼ਾਮਲ ਹਨ- ਮਰੀਜ਼, ਉਸਦੀ ਪਤਨੀ ਅਤੇ ਦੋ ਧੀਆਂ। ਉਸਦਾ ਪਰਿਵਾਰ ਉਸ ਦੇ ਡਾਕਟਰੀ ਖਰਚੇ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਹੇ ਹਨ।

ਖਾਲਸਾ ਏਡ ਉਸ ਦੇ ਪਰਿਵਾਰ ਦੀ ਮਦਦ ਕਰ ਰਹੀ ਹੈ।
ਅਸੀਂ 🙏🏼 ਉਸਦੇ ਜਲਦੀ ਠੀਕ ਹੋਣ ਲਈ ਅਰਦਾਸ ਕਰਦੇ ਹਾਂ।

Harpal Singh (41) is a resident of Tarn Taran Sahib. His right leg was enlarged in a road accident, and he suffered multiple fractures in his left leg.
He is a farmer and was the sole earner of the family. His family consists of four members – the patient, his wife, and two daughters. Her family is struggling to pay for her medical expenses.

Khalsa Aid is helping his family with his treatment.
We pray for his speedy recovery.

#KhalsaAid #MedicalSupport #KhalsaAidinternational #Goodhealth #ServingHumanity #UNSDG3 #Humanity #HealthCare #Wellness #SarbatDaBhalla #FocusPanjab #SaveFARMERS #HelpingtheNeedy #supportingFarmers




Source

Article Categories:
Khalsa Aid

Leave a Reply