Apr 11, 2021
606 Views
0 0

ਸਾਇਪ੍ਰਸ ਵਿਚ ਕੋਵਿਡ-19 ਕਰਕੇ ਹੋਈ ਪਹਿਲੀ ਤਾਲਾਬੰਦੀ ਦੌਰਾਨ ਖਾਲਸਾ ਏਡ ਵਲੋਂ 3000 ਤੋਂ ਵੱਧ ਲੋੜਵੰਦ ਵਿਅਕਤੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭੋਜਨ ਨਾਲ ਮਦਦ ਕੀਤੀ ਗਈ I ਤ…

Written by


ਸਾਇਪ੍ਰਸ ਵਿਚ ਕੋਵਿਡ-19 ਕਰਕੇ ਹੋਈ ਪਹਿਲੀ ਤਾਲਾਬੰਦੀ ਦੌਰਾਨ ਖਾਲਸਾ ਏਡ ਵਲੋਂ 3000 ਤੋਂ ਵੱਧ ਲੋੜਵੰਦ ਵਿਅਕਤੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭੋਜਨ ਨਾਲ ਮਦਦ ਕੀਤੀ ਗਈ I

ਤਾਲਾਬੰਦੀ ਦੌਰਾਨ ਲੋੜਵੰਦਾਂ ਤਕ ਭੋਜਨ ਪੁਹਚੋਣ ਦੀ ਸੇਵਾ ਸ਼ੇਅਰ ਹਿਓਮੈਨਿੱਟੀ ਦੇ ਨੌਜਵਾਨ ਸੇਵਾਦਾਰਾਂ ਵਲੋਂ ਕੀਤੀ ਗਈ.

During the first Covid-19 lockdown in Cyprus, Khalsa Aid International helped more than 3,000 needy people and international students with food parcels.

These food parcels were delivered to the needy by the volunteers of Share Humanity in Cyprus.





Source

Article Categories:
Khalsa Aid

Leave a Reply