Nov 18, 2020
191 Views
0 0

⁣ Baljit Kaur comes from an underprivileged background in Jallandar, Panjab ⁣ ⁣ She had gall stones but couldn’t fund the medical treatment herself . …

Written by



Baljit Kaur comes from an underprivileged background in Jallandar, Panjab ⁣

She had gall stones but couldn’t fund the medical treatment herself . Khalsa Aid has provided financial support for the medical operation. ⁣

ਬਲਜੀਤ ਕੌਰ ,ਉਮਰ ੩੭, ਵਾਸੀ ਜਲੰਧਰ ਦੇ ਗਾਲ ਬਲੈਡਰ ਤੇ ਬੱਚੇਦਾਨੀ ਵਿਚ ਪੱਥਰੀਆਂ ਹਨ Iਡਾਕਟਰ ਨੇ ਉਨ੍ਹਾਂ ਨੂੰ ਤੁਰੰਤ ਸਰਜਰੀ ਦੀ ਸਲਾਹ ਦਿਤੀ ਸੀ I⁣
ਬਲਜੀਤ ਕੌਰ ਆਪਣੇ ਬੁਜਰਗ ਮਾਂ ਬਾਪ ਦੇ ਘਰ ਆਪਣੀ ਇਕ ਬੇਟੀ ਨਾਲ ਰਹਿੰਦੀ ਹੈ I ਉਹ ਇਕ ਪੈਰ ਤੇ ਉਨ੍ਹਾਂ ਦੇ ਪਿਤਾ ਜੀ ਇਕ ਹੱਥ ਤੋਹ ਅਪਾਹਿਜ ਹਨ I ਬਿਮਾਰੀ ਤੋਹ ਪਹਿਲਾਂ ਉਹ ਕੱਪੜੇ ਸਿਲਾਈ ਕਰਕੇ ਆਪਣੇ ਘਰ ਦਾ ਖਰਚਾ ਚਲਾਉਂਦੀ ਸੀ ,ਪਰ ਹੁਣ ਉਨ੍ਹਾਂ ਕੋਲ ਕੰਮ ਵੀ ਨਹੀਂ ਹੈ I⁣
ਖਾਲਸਾ ਐਡ ਨੇ ਉਨਾਂ ਦੇ ਇਲਾਜ਼ ਲਈ ਮਾਲੀ ਸਹਇਤਾ ਕੀਤੀ ਹੈ I⁣

Thank you for your support. ⁣

#MedicalSupport #KhalsaAid #Panjab #Support #Seva ⁣




Source

Article Categories:
Khalsa Aid

Leave a Reply