Sep 5, 2021
116 Views
0 0

੨੪ ਸਾਲ ਦਾ ਪਰਮੋਦ ਕੁਮਾਰ , ਸਾਹਿਬਜਾਦਾ ਅਜੀਤ ਸਿੰਘ ਨਗਰ, ਮੁਹਾਲੀ ਦਾ ਵਸਨੀਕ ਹੈ ਅਤੇ ਗੁਰਦੇਆਂ ਦੀ ਬਿਮਾਰੀ ਤੋਂ ਪੀੜਤ ਹੈ। ਡਾਕਟਰ ਨੇ ਉਨ੍ਹਾਂ ਨੂੰ ਗੁਰਦੇ ਬਦਲਾਉਣ ਦੀ ਸਲਾਹ ਦਿੱਤੀ…

Written by


੨੪ ਸਾਲ ਦਾ ਪਰਮੋਦ ਕੁਮਾਰ , ਸਾਹਿਬਜਾਦਾ ਅਜੀਤ ਸਿੰਘ ਨਗਰ, ਮੁਹਾਲੀ ਦਾ ਵਸਨੀਕ ਹੈ ਅਤੇ ਗੁਰਦੇਆਂ ਦੀ ਬਿਮਾਰੀ ਤੋਂ ਪੀੜਤ ਹੈ।
ਡਾਕਟਰ ਨੇ ਉਨ੍ਹਾਂ ਨੂੰ ਗੁਰਦੇ ਬਦਲਾਉਣ ਦੀ ਸਲਾਹ ਦਿੱਤੀ। ਪਰਿਵਾਰ ਵਿੱਚ ਚਾਰ ਮੈਂਬਰ ਹਨ ਅਤੇ ਮਾਲੀ ਹਾਲਤ ਨਾਜ਼ੁਕ ਹੋਣ ਕਾਰਨ ਇਲਾਜ ਕਰਾਉਣ ਤੋਂ ਅਸਮਰੱਥ ਹਨ.

ਤੁਹਾਡੇ ਦਿਤੇ ਦਸਵੰਦ ਦੇ ਕਾਰਨ ਖਾਲਸਾ ਏਡ ਪਰਮੋਦ ਦਾ ਡਾਕਟਰੀ ਇਲਾਜ ਕਰਾਉਣ ਲਈ ਸਹਾਇਤਾ ਕਰ ਰਹੀ ਹੈ.

Parmod Kumar (24) , a resident of SAS Nagar, Mohali is suffering from kidney failure. Doctor advised him for kidney transplant.
The family consists of four members and are financialy deprived.

Due to your generous donations Khalsa Aid is assisting Parmod for medical treatment.

#KhalsaAid #MedicalSupport #KhalsaAidinternational #Goodhealth #ServingHumanity #Panjab #FocusPanjab #UNSDG3




Source

Article Categories:
Khalsa Aid

Leave a Reply