Sep 19, 2021
571 Views
0 0

ਹਰਵਿੰਦਰ ਸਿੰਘ ਅਤੇ ਉਹਨਾਂ ਦੀ ਪਤਨੀ ਦੋਵੇਂ ਜਾਣੇ ਕੁੱਦਰਤੀ ਅਪਾਹਜ ਹਨ ਅਤੇ ਕੋਰੋਨਾ ਦੇ ਚਲਦਿਆਂ ਘਰ ਦਾ ਗੁਜ਼ਾਰਾ ਬਹੁਤ ਹੀ ਤੰਗੀ ਨਾਲ ਕਰ ਰਹੇ ਹਨ। ਖਾਲਸਾ ਏਡ ਵੱਲੋਂ ਸੰਗਤ ਦੇ ਸਹਿਯੋ…

Written by


ਹਰਵਿੰਦਰ ਸਿੰਘ ਅਤੇ ਉਹਨਾਂ ਦੀ ਪਤਨੀ ਦੋਵੇਂ ਜਾਣੇ ਕੁੱਦਰਤੀ ਅਪਾਹਜ ਹਨ ਅਤੇ ਕੋਰੋਨਾ ਦੇ ਚਲਦਿਆਂ ਘਰ ਦਾ ਗੁਜ਼ਾਰਾ ਬਹੁਤ ਹੀ ਤੰਗੀ ਨਾਲ ਕਰ ਰਹੇ ਹਨ। ਖਾਲਸਾ ਏਡ ਵੱਲੋਂ ਸੰਗਤ ਦੇ ਸਹਿਯੋਗ ਨਾਲ ਇਹਨਾਂ ਦੇ ਘਰ ਦੀ ਉਸਾਰੀ ਦਾ ਕਾਰਜ ਅਤੇ ਕਾਰੋਬਾਰ ਦੀ ਸਹਾਇਤਾ ਕੀਤੀ ਜਾ ਰਹੀ ਹੈ !




Source

Article Categories:
Khalsa Aid

Leave a Reply