May 4, 2020
268 Views
0 0

ਹਜ਼ੂਰ ਸਾਹਿਬ ਤੋਂ ਸ਼ਰਧਾਲੂ : ਲੰਗਰ ਸੇਵਾ ਅੱਜ ਪੰਜਾਬ ਵਿੱਚ ਜੋ ਸ਼ਰਧਾਲੂ ਹਜ਼ੂਰ ਸਾਹਿਬ ਤੋਂ ਵਾਪਸ ਪੰਜਾਬ ਆਏ ਹਨ ਤੇ ਉਹਨਾਂ ਨੂੰ ਏਕਾਂਤ ਵਾਸ ਸੈਂਟਰਾਂ ਵਿੱਚ ਰੱਖਿਆ ਗਿਆ ਹੈ, ਉਹ ਸ…

Written by


ਹਜ਼ੂਰ ਸਾਹਿਬ ਤੋਂ ਸ਼ਰਧਾਲੂ : ਲੰਗਰ ਸੇਵਾ ਅੱਜ ਪੰਜਾਬ ਵਿੱਚ ਜੋ ਸ਼ਰਧਾਲੂ ਹਜ਼ੂਰ ਸਾਹਿਬ ਤੋਂ ਵਾਪਸ ਪੰਜਾਬ ਆਏ ਹਨ ਤੇ ਉਹਨਾਂ ਨੂੰ ਏਕਾਂਤ ਵਾਸ ਸੈਂਟਰਾਂ ਵਿੱਚ ਰੱਖਿਆ ਗਿਆ ਹੈ, ਉਹ ਸਾਰੀ ਸੰਗਤ ਲਈ ਅੱਜ ਤੋਂ ਖਾਲਸਾ ਏਡ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਸੇਵਾSee More ਸ਼ੁਰੂ ਕੀਤੀ ਗਈ ਹੈ। ਉਹਨਾਂ ਲਈ ਸਾਫ਼-ਸੁਥਰਾ ਲੰਗਰ ਤਿਆਰ ਕਰਕੇ ਵੱਖ ਵੱਖ ਸੈਂਟਰਾਂ ਤੇ ਹਸਪਤਾਲਾਂ ਵਿੱਚ ਭਿਜਵਾਇਆ ਜਾ ਰਿਹਾ ਹੈ। ਅਸੀਂ ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ ਕਰਦੇ ਹਾਂ।
🙏🏼🙏🏼🙏🏼




Source

Article Categories:
Khalsa Aid

Leave a Reply