Dec 2, 2020
205 Views
0 0

ਸੰਗਤ ਨੂੰ ਨਿਮਰਤਾ ਸਹਿਤ ਬੇਨਤੀ:- ਸੰਗਤ ਵਲੋਂ ਖਾਲਸਾ ਏਡ ਨੂੰ ਪਹਿਲਾਂ ਤੋਂ ਹੀ ਬਖ਼ਸ਼ੇ ਖ਼ਜ਼ਾਨਿਆਂ ਨਾਲ, ਸੰਘਰਸ਼ ਕਰ ਰਹੇ ਕਿਸਾਨਾਂ ਦੀ ਸੇਵਾ, ਚੜ੍ਹਦੀ ਕਲਾ ਵਿੱਚ ਚਲ ਰਹੀ ਹੈ। ਹਾ…

Written by

ਸੰਗਤ ਨੂੰ ਨਿਮਰਤਾ ਸਹਿਤ ਬੇਨਤੀ:-

ਸੰਗਤ ਵਲੋਂ ਖਾਲਸਾ ਏਡ ਨੂੰ ਪਹਿਲਾਂ ਤੋਂ ਹੀ ਬਖ਼ਸ਼ੇ ਖ਼ਜ਼ਾਨਿਆਂ ਨਾਲ, ਸੰਘਰਸ਼ ਕਰ ਰਹੇ ਕਿਸਾਨਾਂ ਦੀ ਸੇਵਾ, ਚੜ੍ਹਦੀ ਕਲਾ ਵਿੱਚ ਚਲ ਰਹੀ ਹੈ। ਹਾਲੇ ਸਾਨੂੰ ਹੋਰ ਪੈਸੇ ਦੀ ਲੋੜ ਨਹੀਂ ਹੈ। ਭਵਿੱਖ ਵਿੱਚ ਜਦੋਂ ਵੀ ਲੋੜ ਹੋਈ ਤਾਂ ਅਸੀਂ ਜ਼ਰੂਰ ਬੇਨਤੀ ਕਰਾਂਗੇ।

#FarmersProtest
Source

Article Tags:
Article Categories:
Khalsa Aid

Leave a Reply