Dec 4, 2021
549 Views
0 0

ਸੁਖਜੋਤ ਕੌਰ ਦੀ ਉਮਰ 16 ਸਾਲ, ਲੁਧਿਆਣਾ, ਪੰਜਾਬ ਦੀ ਰਹਿਣ ਵਾਲੀ ਹੈ। ਉਹ ਇੱਕ ਸੜਕ ਹਾਦਸੇ ਵਿੱਚ ਸ਼ਾਮਲ ਸੀ। ਉਸ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ⁣ਉਸਦੇ ਪਿਤਾ ਜੀ ਮਜ਼ਦੂਰੀ ਕ…

Written by


ਸੁਖਜੋਤ ਕੌਰ ਦੀ ਉਮਰ 16 ਸਾਲ, ਲੁਧਿਆਣਾ, ਪੰਜਾਬ ਦੀ ਰਹਿਣ ਵਾਲੀ ਹੈ।
ਉਹ ਇੱਕ ਸੜਕ ਹਾਦਸੇ ਵਿੱਚ ਸ਼ਾਮਲ ਸੀ। ਉਸ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ⁣ਉਸਦੇ ਪਿਤਾ ਜੀ ਮਜ਼ਦੂਰੀ ਕਰਕੇ ਘਰ ਦਾ ਗੁਜਾਰਾ ਕਰਦੇ ਹਨ ਉਹ ਆਪਣੀ ਧੀ ਦਾ ਇਲਾਜ ਕਰਵਾਉਣ ਤੋਂ ਅਸਮਰਥ ਸਨ ।
ਖਾਲਸਾ ਏਡ ਇਸ ਪਰਿਵਾਰ ਦੀ ਬੱਚੀ ਦੇ ਇਲਾਜ ਲਈ ਮਦਦ ਕਰ ਰਿਹਾ ਹੈ ਅਤੇ ਅਸੀਂ 🙏🏼 ਉਸਦੇ ਜਲਦੀ ਠੀਕ ਹੋਣ ਲਈ ਅਰਦਾਸ ਕਰਦੇ ਹਾਂ।

Sukhjot Kaur is 16 years old and lives in Ludhiana, Punjab.
She was involved in a road accident and had severe head injuries.
Her father earns a living as a laborer, and he could not get treatment for his daughter.
Khalsa Aid is fully paying for her treatment, and we pray for her speedy recovery.

www.khalsaaid.org⁣ ⁣
#KhalsaAid #MedicalSupport #KhalsaAidinternational #Goodhealth #ServingHumanity #Panjab #FocusPanjab #UNSDG3 #FocusPanjab
#MedicalAid #EmergencyMedical #AssistingPeopleOfPanjab #KhalsaAidInternational #Humanity ⁣





Source

Article Categories:
Khalsa Aid

Leave a Reply