Nov 9, 2021
803 Views
0 0

”ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ” – ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੰਸਾਰ ਨੂੰ ਦਿੱਤੀਆਂ ਮੁੱਖ ਦੇਣਾਂ ਵਿੱਚੋਂ ਇੱਕ ਸੀ ਦੁਨੀਆ ਦੇ ਸਾਰੇ ਲੋਕਾਂ ਦੀ ਏਕਤਾ ਅਤੇ …

Written by


”ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ” – ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੰਸਾਰ ਨੂੰ ਦਿੱਤੀਆਂ ਮੁੱਖ ਦੇਣਾਂ ਵਿੱਚੋਂ ਇੱਕ ਸੀ ਦੁਨੀਆ ਦੇ ਸਾਰੇ ਲੋਕਾਂ ਦੀ ਏਕਤਾ ਅਤੇ ਬਰਾਬਰਤਾ ਦਾ ਸੰਦੇਸ਼।

ਅੱਜ ਦਿਨ 24 ਕੱਤਕ (9 ਨਵੰਬਰ) ਅਸੀਂ ਇਤਿਹਾਸ ਦੇ ਉਸ ਪਲ ਨੂੰ ਯਾਦ ਕਰਦੇ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ (10ਵੇਂ ਗੁਰੂ) ਨੇ ਆਪਣਾ ਭੌਤਿਕ ਸਰੀਰ ਤਿਆਗ ਦਿੱਤਾ ਸੀ।

”Recognise the whole Human Race as One” – The Tenth Guru… One of Guru Gobind Singh Ji’s main gifts to the World was the message of unity and equality of all the peoples of the World.

“Today,24 Katak (9 Nov.) we remember that moment in history when Sri Guru Gobind Singh Ji Maharaj (The 10th Guru) left their physical body.

#gurugobinsinghji #khalsaaid #KhalsaAidInternational #recognisethewholehumanraceasone #jotijotdivas #tenthguruofsikhism #tenthgurusahib #sikhreligion #sikhi #sikhism #khalsa #khalsapanth

pic @inkquisitive




Source

Article Categories:
Khalsa Aid

Leave a Reply