Dec 16, 2021
605 Views
0 0

ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮੂ ਨੂੰ ਗੋਦ ਲੈਣ ਤੋਂ ਇੱਕ ਸਾਲ ਦੇ ਦੌਰਾਨ, ਅਸੀਂ ਪਿੰਡ ਦੇ ਗੁਰਦੁਆਰੇ ਵਿੱਚ ਲੜਕੀਆਂ ਅਤੇ ਔਰਤਾਂ ਲਈ ਸਿਲਾਈ ਸੈਂਟਰ ਚਲਾ ਰਹੇ ਹਾਂ। ਅਸੀਂ ਸਿਲਾਈ ਮਸ…

Written by


ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮੂ ਨੂੰ ਗੋਦ ਲੈਣ ਤੋਂ ਇੱਕ ਸਾਲ ਦੇ ਦੌਰਾਨ, ਅਸੀਂ ਪਿੰਡ ਦੇ ਗੁਰਦੁਆਰੇ ਵਿੱਚ ਲੜਕੀਆਂ ਅਤੇ ਔਰਤਾਂ ਲਈ ਸਿਲਾਈ ਸੈਂਟਰ ਚਲਾ ਰਹੇ ਹਾਂ। ਅਸੀਂ ਸਿਲਾਈ ਮਸ਼ੀਨਾਂ, ਸਮੱਗਰੀ ਅਤੇ ਹੱਥੀਂ ਸਿਖਲਾਈ ਮੁਫ਼ਤ ਪ੍ਰਦਾਨ ਕਰ ਰਹੇ ਹਾਂ ਤਾਂ ਜੋ ਪਿੰਡ ਦੀਆਂ ਕੁੜੀਆਂ ਸਿਲਾਈ ਅਤੇ ਕਢਾਈ ਸਿੱਖ ਸਕਣ – ਇਹ ਹੁਨਰ ਉਨ੍ਹਾਂ ਨੂੰ ਰੋਜ਼ੀ-ਰੋਟੀ ਕਮਾਉਣ ਵਿਚ ਮੱਦਦ ਕਰੇਗਾ।
ਅਸੀਂ ਇਸ ਪਿੰਡ ਵਿੱਚ ਗਰੀਬ ਪਰਿਵਾਰਾਂ ਅਤੇ ਕਿਸਾਨਾਂ ਦੇ ਘਰ ਬਣਾਉਣ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖ ਰਹੇ ਹਾਂ।
🙏🏻🙏🏻 ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਦੇ ਸਹਿਯੋਗ ਨਾਲ ਇਹ ਸਾਰੇ ਕਾਰਜ ਚੱਲ ਰਹੇ ਨੇ ।

During a year after adopting Kot Dharmu village in Mansa district (Panjab), we are running a sewing center for girls at the village Gurdwara. We are providing sewing machines, materials, and free training so the village girls can learn sewing and embroidery – these skills will allow them to make a living.
We are continuing to build houses and provide medical aid to the most vulnerable families and farmers in this village.
Thank You for your Support 🙏🏻🙏🏻

#FocusPanjab #Seva #KhalsaAidinternational #KhalsaAid #ServingHumanity #Panjab #HouseRebuild #KotDharmu #helptheneedy #WelfareSupport #Sewa #NewBuild #SaveFarmers #UnGoals #Mansa #NewBuild #MedicalAid #SewingTraining #HelpingGirls #ProvidingTraining





Source

Article Categories:
Khalsa Aid

Leave a Reply