
ਪੰਜਾਬ ਹੜ : ਮੁੜ ਵਸੇਬਾ ਜਦੋਂ ਅਸਲ ਲੋੜਵੰਦ ਤੱਕ ਮਦਦ ਲੈ ਕੇ ਪਹੁੰਚੋਂ ਤਾਂ ਉਸਦਾ ਪਿਆਰ ਤੇ ਅ…
November 19, 2019
15 views
ਪੰਜਾਬ ਹੜ : ਮੁੜ ਵਸੇਬਾ
ਜਦੋਂ ਅਸਲ ਲੋੜਵੰਦ ਤੱਕ ਮਦਦ ਲੈ ਕੇ ਪਹੁੰਚੋਂ ਤਾਂ ਉਸਦਾ ਪਿਆਰ ਤੇ ਅਸੀਸਾਂ ਦੁਨੀਆ ਦੀਆਂ ਸਭ ਚੀਜ਼ਾਂ ਤੋਂ ਉਪਰ ਹੁੰਦੀਆਂ❤️😇🙏🏼 ਪੰਜਾਬ ਹੜ੍ਹਾਂ ਦੌਰਾਨ ਜਦੋਂ ਖਾਲਸਾ ਏਡ ਦੀ ਟੀਮ ਵੱਲੋਂ ਸਰਵੇਖਣ ਕੀਤਾ ਜਾ ਰਿਹਾ ਸੀ ਤਾਂ ਸ਼ਾਹਕੋਟ ਨੇੜਲਾ ਪਿੰਡ ਇਹ ਮਾਤਾ ਜੀ ਨਾਲ ਮੁਲਾਕਾਤ ਹੋਈ। ਗੱਲ ਬਾਤ ਕਰਨ ਤੇ ਪਤਾ ਲਗਾ ਕਿ ਇਹ ਮਾਤਾ ਜੀ ਦਾ ਸਾਰਾ ਘਰ ਹੜ੍ਹਾਂ ਦੀ ਮਾਰ ਕਰਕੇ ਢਹਿ ਗਿਆ ਸੀ। ਜਦੋਂ ਮਾਤਾ ਜੀ ਨੂੰ ਦਸਿਆ ਕਿ ਸੰਗਤ ਵੱਲੋਂ ਤੁਹਾਨੂੰ ਪੱਕੀ ਛੱਤ ਪਾ ਕੇ ਦਿੱਤੀ ਜਾਏਗੀ ਤਾਂ ਮਾਤਾ ਜੀ ਰੌ ਪਏ ਤੇ ਟੀਮ ਨੂੰ ਆਸ਼ੀਰਵਾਦ ਤੇ ਪਿਆਰ ਦੇਣ ਲੱਗ ਪਏ। ਖਾਲਸਾ ਏਡ ਵੱਲੋਂ ਇਹਨਾਂ ਦੇ ਪੱਕੇ ਘਰ ਬਣਾਓੁਣ ਦੀ ਸੇਵਾ ਸ਼ੁਰੂ ਹੋ ਚੁੱਕੀ ਹੈ। ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ।
Spread the love
Leave a reply