
ਪੰਜਾਬ ਹੜ੍ਹ : ਖਾਲਸਾ ਏਡ ਵੱਲੋਂ ਅੱਜ ਰੋਪੜ ਜ਼ਿਲ੍ਹੇ ਦੇ ਜੋ ਕਿਸਾਨ ਭਰਾਵਾਂ ਦਾ ਹੜ੍ਹ ਆਉਣ ਕਰ…
October 23, 2019
13 views
ਪੰਜਾਬ ਹੜ੍ਹ :
ਖਾਲਸਾ ਏਡ ਵੱਲੋਂ ਅੱਜ ਰੋਪੜ ਜ਼ਿਲ੍ਹੇ ਦੇ ਜੋ ਕਿਸਾਨ ਭਰਾਵਾਂ ਦਾ ਹੜ੍ਹ ਆਉਣ ਕਰਕੇ ਨੁਕਸਾਨ ਹੋਇਆ ਸੀ ਉਹਨਾਂ ਵਿੱਚੋਂ ਕੁੱਝ ਪਰਿਵਾਰ ਇਹੋ ਜਿਹੇ ਸਨ ਜਿਹੜੇ ਮਧੂ ਮੱਖੀਆਂ ਤੋਂ ਸ਼ਹਿਦ ਇੱਕਠਾ ਕਰਨ ਦਾ ਕੰਮ ਕਰਦੇ ਸਨ। ਹੜ੍ਹ ਦੀ ਮਾਰ ਕਾਰਨ ਇਹਨਾਂ ਪਰਿਵਾਰਾਂ ਦੇ ਮਧੂ ਮੱਖੀਆਂ ਦੇ ਸਾਰੇ ਹੀ ਡੱਬੇ ਪਾਣੀ ਨਾਲ ਹੜ ਗਏ ਤੇ ਇਹਨਾਂ ਦਾ ਰੋਜ਼ਗਾਰ ਹੀ ਮਰ ਗਿਆ। ਅੱਜ ਖਾਲਸਾ ਏਡ ਵੱਲੋਂ ਇਹਨਾਂ ਪਰਿਵਾਰਾਂ ਨੂੰ ਮੱਖੀਆਂ ਸਮੇਤ ਡੱਬੇ ਦਿੱਤੇ ਜਾ ਰਹੇ ਹਨ ਤਾਂ ਜੋ ਇਹ ਪਰਿਵਾਰ ਆਪਣਾ ਰੋਜ਼ਗਾਰ ਮੁੜ ਤੋਂ ਸ਼ੁਰੂ ਕਰ ਸਕਣ।
ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ।
Spread the love
Leave a reply