
ਪੰਜਾਬ ਹੜ੍ਹ : ਖਾਲਸਾ ਏਡ ਵਲੋਂ ਪੰਜਾਬ ‘ਚ ਹੜ੍ਹ ਪ੍ਰਭਾਵਿਤ ਖੇਤਰ ਦੇ ਪਿੰਡਾਂ ਵਿੱਚ ਕਿਸਾਨਾਂ …
September 23, 2019
12 views
ਪੰਜਾਬ ਹੜ੍ਹ :
ਖਾਲਸਾ ਏਡ ਵਲੋਂ ਪੰਜਾਬ ‘ਚ ਹੜ੍ਹ ਪ੍ਰਭਾਵਿਤ ਖੇਤਰ ਦੇ ਪਿੰਡਾਂ ਵਿੱਚ ਕਿਸਾਨਾਂ ਦੀ ਮਦਦ ਲਈ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਨੂੰ ਟਰੈਕਟਰ ਅਤੇ ਹੋਰ ਖੇਤੀਬਾੜੀ ਦੇ ਸੰਦ ਦੇਣ ਦਾ ਉਪਰਾਲਾ ਕੀਤਾ ਗਿਆ । ਜਿਸ ਤਹਿਤ ਅੱਜ ਸ਼ਾਹਕੋਟ ਦੇ ਪਿੰਡ ਕੰਗ ਖੁਰਦ ਦੀ ਸਭਾਵਾਂ ਨੂੰ ਟਰੈਕਟਰ ਦਿੱਤੇ ਗਏ।
ਖਾਲਸਾ ਏਡ ਵਲੋਂ 1 ਸਾਲ ਦਾ ਡੀਜਲ,ਡਰਾਇਵਰ ਵੀ ਦਿੱਤਾ ਜਾਵੇਗਾ| www.khalsaaid.o
Spread the love
Leave a reply