May 10, 2022
322 Views
0 0

ਪਿੰਡ ਰੰਗੜ ਨੰਗਲ ਜਿਲਾ ਗੁਰਦਾਸਪੁਰ ਦੇ ਵਾਸੀ ਪ੍ਰਕਾਸ਼ ਸਿੰਘ ਇੱਕ ਮਿਹਨਤੀ ਪਰਿਵਾਰ ਦੇ ਮੁਖੀ ਹਨ। ਮਜਦੂਰੀ ਕਰਨ ਤੋਂ ਇਲਾਵਾ ਘਰ ਵਿਚ ਆਮਦਨੀ ਦਾ ਕੋਈ ਸਾਧਨ ਨਹੀਂ ਹੈ ਤੇ ਏਸ ਕਿਰਤ ਨਾਲ ਘ…

Written by


ਪਿੰਡ ਰੰਗੜ ਨੰਗਲ ਜਿਲਾ ਗੁਰਦਾਸਪੁਰ ਦੇ ਵਾਸੀ ਪ੍ਰਕਾਸ਼ ਸਿੰਘ ਇੱਕ ਮਿਹਨਤੀ ਪਰਿਵਾਰ ਦੇ ਮੁਖੀ ਹਨ। ਮਜਦੂਰੀ ਕਰਨ ਤੋਂ ਇਲਾਵਾ ਘਰ ਵਿਚ ਆਮਦਨੀ ਦਾ ਕੋਈ ਸਾਧਨ ਨਹੀਂ ਹੈ ਤੇ ਏਸ ਕਿਰਤ ਨਾਲ ਘਰ ਦਾ ਗੁਜਾਰਾ ਮੁਸਕਲ ਨਾਲ ਚੱਲਦਾ ਹੈ।

ਪ੍ਰਕਾਸ਼ ਸਿੰਘ ਦੀ ਧਰਮ ਪਤਨੀ ਦੀ ਪਿਛਲੇ ਸਾਲ ਬੀਮਾਰੀ ਕਾਰਨ ਮੌਤ ਹੋ ਗਈ ਸੀ। ਘਰ ਵਿਚ ਦੋਨੋ ਕਮਰਿਆਂ ਦੀਆਂ ਛੱਤਾਂ ਵੀ ਬਹੁਤ ਖਾਰਬ ਹੋ ਚੁੱਕੀਆਂ ਸਨ ਤੇ ਥੋੜਾਂ ਜਿਹਾਂ ਮੀਂਹ ਪੈਣ ਨਾਲ ਚੋਣ ਲੱਗ ਜਾਂਦੀਆਂ ਸਨ ਅਤੇ ਘਰ ਦਾ ਸਾਰਾ ਸਾਮਾਨ ਖ਼ਰਾਬ ਹੋ ਜਾਂਦਾ ਸੀ। ਪਿੰਡ ਦੇ ਕੁਝ ਵੀਰਾਂ ਦੀ ਬੇਨਤੀ ਤੇ ਖਾਲਸਾ ਏਡ ਵਲੋਂ ਏਸ ਪਰਿਵਾਰ ਦੇ ਮਕਾਨ ਦੀ ਸੇਵਾ ਕੀਤੀ ਗਈ ਹੈ ।





Source

Article Categories:
Khalsa Aid

Leave a Reply