
???????? ਟੀਕਾ / Injection ਨਂਹੀ !!!!! ਇਹ ਪਸ਼ੂਆਂ ਦਾ ਬੀਮਾ ਹੋ ਰਿਹਾ ਹੈ। ਖਾਲਸਾ ਏਡ…
September 30, 2019
16 views
???????? ਟੀਕਾ / Injection 😳
ਨਂਹੀ !!!!! ਇਹ ਪਸ਼ੂਆਂ ਦਾ ਬੀਮਾ ਹੋ ਰਿਹਾ ਹੈ।
ਖਾਲਸਾ ਏਡ ਪੰਜਾਬ ਦੇ ਜਿੱਥੇ ਹੜ੍ਹ ਪੀੜਤ ਪਰਿਵਾਰ ਜ਼ਿਹਨਾਂ ਦੇ ਡੰਗਰ ਹੜ੍ਹ ਕਾਰਨ ਹੜ੍ਹ ਗਏ, ਉਹਨਾਂ ਨੂੰ ਦੁੱਧ ਵਾਲੇ ਡੰਗਰ ਲੈ ਕੇ ਦੇ ਰਹੀ ਹਾ ਤਾਂ ਜੋ ਪਰਿਵਾਰ ਮੁੜ ਆਪਣੇ ਪੈਰਾਂ ਤੇ ਖੜ ਸਕਣ ਤੇ ਨਾਲ ਹੀ ਉਹਨਾ ਪਸ਼ੂਆਂ ਦਾ ਇਕ ਸਾਲ ਦਾ ਬੀਮਾ ਵੀ ਕਰ ਕੇ ਦਿੱਤਾ ਜਾ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਜੇ ਪਸ਼ੂ ਦਾ ਕਿਸੇ ਵੀ ਤਰੀਕੇ ਨਾਲ ਨੁਕਸਾਨ ਹੁੰਦਾ ਤਾਂ ਪਰਿਵਾਰ ਨੂੰ ਬੀਮਾ ਰਾਸ਼ੀ ਮਿਲ ਸਕੇ ਤੇ ਉਹ ਉਸ ਰਾਸ਼ੀ ਨਾਲ ਮੁੜ ਪਸ਼ੂ ਲੈ ਸਕੇ।
ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ ।
Support/Donate : www.khalsaaid.org
Spread the love
Leave a reply