
ਜੋ ਪ੍ਰਵਾਸੀ ਮਜ਼ਦੂਰ ਪੈਦਲ, ਸਾਈਕਲਾਂ , ਰਿਕਸ਼ਿਆਂ ਤੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ ਉਹਨਾਂ…
May 15, 2020
168 views
ਜੋ ਪ੍ਰਵਾਸੀ ਮਜ਼ਦੂਰ ਪੈਦਲ, ਸਾਈਕਲਾਂ , ਰਿਕਸ਼ਿਆਂ ਤੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ ਉਹਨਾਂ ਲਈ ਨੈਸ਼ਨਲ ਹਾਈਵੇ -1 ਤੇ ਖਾਲਸਾ ਏਡ ਦੀ ਟੀਮ ਵੱਲੋਂ ਗੁਰੂ ਕਾ ਲੰਗਰ ਵਰਤਾਇਆ ਜਾ ਰਿਹਾ ਹੈ ।
ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ 🙏🏼 Support/Donate : https://www.onlinesbi.com/sbicollect/icollecthome.htm?corpID=897678
See translation
Source
Spread the love
Leave a reply