Jul 15, 2021
565 Views
0 0

ਗੁਰੂ ਸਾਹਿਬ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ ਖਾਲਸਾ ਏਡ ਦੀਆਂ ਵੱਖ-ਵੱਖ ਸੇਵਾਵਾਂ ਲੋੜਵੰਦ ਪਰਿਵਾਰਾਂ ਲਈ ਪੰਜਾਬ ਵਿਚ ਇਕ ਦਹਾਕੇ ਤੋਂ ਵਧੇਰੇ ਸਮੇ ਤੋਂ ਚਲ ਰਹੀਆਂ ਹਨ | ਸੰਨ 201…

Written by


ਗੁਰੂ ਸਾਹਿਬ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ ਖਾਲਸਾ ਏਡ ਦੀਆਂ ਵੱਖ-ਵੱਖ ਸੇਵਾਵਾਂ ਲੋੜਵੰਦ ਪਰਿਵਾਰਾਂ ਲਈ ਪੰਜਾਬ ਵਿਚ ਇਕ ਦਹਾਕੇ ਤੋਂ ਵਧੇਰੇ ਸਮੇ ਤੋਂ ਚਲ ਰਹੀਆਂ ਹਨ | ਸੰਨ 2019 ਵਿਚ ਆਏ ਭਿਆਨਕ ਹੜਾਂ ਦੀ ਤਬਾਹੀ ਤੋਂ ਪ੍ਰਭਾਵਿਤ ਹੋਏ ਪੰਜਾਬ ਵਾਸੀਆਂ ਲਈ ਅਰੰਭੀ ਸੇਵਾ ਅਜੇ ਵੀ ਜਾਰੀ ਹੈ| ਅਣਥੱਕ ਸੇਵਾਦਾਰਾਂ ਅਤੇ ਸਮੂਹ ਸੰਗਤ ਦੇ ਸਹਿਯੋਗ ਲਈ ਬਹੁਤ ਧੰਨਵਾਦ ਜੀ
The initial service is still ongoing for the Punjab residents affected by the devastating floods in 2019. Thank you very much for the support of the tireless servants and the whole Sangat ·




Source

Article Categories:
Khalsa Aid

Leave a Reply