Mar 28, 2020
411 Views
0 0

ਖਾਲਸਾ ਏਡ ਵੱਲੋਂ ਖ਼ਾਸ ਤੋਰ ਤੇ ਨਵਾਂ ਸ਼ਹਿਰ ਦੇ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਤੇ ਡਾਕਟਰ ਜੋ ਫਰੰਟ ਲਾਈਨ ਤੇ ਕੰਮ ਕਰ ਰਹੇ ਹਨ ਉਹਨਾਂ ਲਈ PPE ਗੇਰ …

Written by


ਖਾਲਸਾ ਏਡ ਵੱਲੋਂ ਖ਼ਾਸ ਤੋਰ ਤੇ ਨਵਾਂ ਸ਼ਹਿਰ ਦੇ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਤੇ ਡਾਕਟਰ ਜੋ ਫਰੰਟ ਲਾਈਨ ਤੇ ਕੰਮ ਕਰ ਰਹੇ ਹਨ ਉਹਨਾਂ ਲਈ PPE ਗੇਰ ਸੂਟ ਤੇ ਸੈਨੀਟਾਈਜ਼ਰਸ ਦੀ ਮਦਦ ਕੀਤੀ ਜਾ ਰਹੀ ਹੈ ।
ਇਸ ਮੁਸ਼ਕਲ ਸਮੇਂ ਦੇ ਵਿੱਚ ਜੋ ਵੀ ਫਰੰਟ ਲਾਈਨ ਤੇ ਕੰਮ ਕਰ ਰਹੇ ਹਨ ਅਸੀਂ ਉਹਨਾਂ ਦੀ ਚੰਗੀ ਸਹਿਤ ਦੀ ਅਰਦਾਸ ਕਰਦੇ ਹਾਂ।
Source

Article Categories:
Khalsa Aid

Leave a Reply