
ਖਾਲਸਾ ਏਡ ਦੀ ਟੀਮ ਇਰਾਕ ਦੇ ਰਿਫਊਜੀ ਕੈਂਪਾਂ ਵਿੱਚ ਗੁਰਪੁਰਬ ਮਨਾਉਂਦੇ ਹੋਏ ਤੇ ਗੁਰੂ ਨਾਨਕ ਸਾਹ…
November 11, 2019
16 views
ਖਾਲਸਾ ਏਡ ਦੀ ਟੀਮ ਇਰਾਕ ਦੇ ਰਿਫਊਜੀ ਕੈਂਪਾਂ ਵਿੱਚ ਗੁਰਪੁਰਬ ਮਨਾਉਂਦੇ ਹੋਏ ਤੇ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਵੰਡਦੇ ਹੋਏ…
ਖਾਲਸਾ ਏਡ ਇਰਾਕ ਵਿੱਚ 11,000 ਸੀਰੀਆ ਦੇ ਸ਼ਰਨਾਰਥੀਆਂ ਨੂੰ ਤਾਜ਼ੀ ਰੋਟੀ ਮੁਹੱਈਆ ਕਰਵਾ ਰਹੀ ਹੈ।
ਇਸੇ ਤਰਾਂ ਤੁਸੀਂ ਖਾਲਸਾ ਏਡ ਦਾ ਸਹਿਯੋਗ ਕਰਦੇ ਰਹੋ ਤਾਂ ਜੋ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਪੂਰੀ ਦੁਨੀਆ ਵਿੱਚ ਪਹੁੰਚਾ ਸਕੀਏ।
To DONATE: https://www.khalsaaid.org/donate
Spread the love
Leave a reply