Jul 26, 2020
550 Views
0 0

ਇਸ ਹਫਤੇ Khalsa Aid Canada ਦੀ ਟੋਰਾਂਟੋ ਟੀਮ ਵਲੋਂ GlobalMedic ਨਾਲ ਰਲ ਕੇ 1400 ਰਾਸ਼ਨ ਦੀਆ ਕਿੱਟਾਂ ਦੇ ਨਾਲ ਨਾਲ 1400 ਪਾਣੀ ਸਾਫ ਕਰਨ ਦੇ ਪੈਕਜ ਤਿਆਰ ਕੀਤੇ ਗਏ | ਇਹ ਪੈਕ…

Written by


ਇਸ ਹਫਤੇ Khalsa Aid Canada ਦੀ ਟੋਰਾਂਟੋ ਟੀਮ ਵਲੋਂ GlobalMedic ਨਾਲ ਰਲ ਕੇ 1400 ਰਾਸ਼ਨ ਦੀਆ ਕਿੱਟਾਂ ਦੇ ਨਾਲ ਨਾਲ 1400 ਪਾਣੀ ਸਾਫ ਕਰਨ ਦੇ ਪੈਕਜ ਤਿਆਰ ਕੀਤੇ ਗਏ | ਇਹ ਪੈਕਜ ਯਮਨ ਤ੍ਰਾਸਦੀ ਵਿਚ ਫਸੇ ਲੋੜਵੰਦਾਂ ਲਈ ਸਿੱਧਾ ਟੋਰਾਂਟੋ ਤੋਂ ਯਮਨ ਭੇਜੇ ਜਾਣ ਗੇ |

#khalsaaidca #yemen #seva #collaboration #yemencrisis




Source

Article Tags:
· · · ·
Article Categories:
Khalsa Aid

Leave a Reply