Dec 20, 2021
610 Views
0 0

ਇਸ ਪੋਹ ਦੇ ਮਹੀਨੇ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸ਼ਾਹਿਬਜਾਦੇ, ਮਾਤਾ ਗੁਜਰੀ ਕੌਰ ਜੀ ਅਤੇ ਹੋਰ ਅਨੇਕਾਂ ਸਿੰਘਾਂ ਸਿੰਘਣੀਆਂ ਦੀਆਂ ਪਾਵਨ ਸ਼ਹੀਦੀਆਂ ਨੂੰ ਸਮਰਪਿਤ ਕਰਦੇ ਹ…

Written by


ਇਸ ਪੋਹ ਦੇ ਮਹੀਨੇ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸ਼ਾਹਿਬਜਾਦੇ, ਮਾਤਾ ਗੁਜਰੀ ਕੌਰ ਜੀ ਅਤੇ ਹੋਰ ਅਨੇਕਾਂ ਸਿੰਘਾਂ ਸਿੰਘਣੀਆਂ ਦੀਆਂ ਪਾਵਨ ਸ਼ਹੀਦੀਆਂ ਨੂੰ ਸਮਰਪਿਤ ਕਰਦੇ ਹਾਂ।
ਜ਼ੁਲਮ ਅਤੇ ਜ਼ਬਰ ਦੇ ਖਿਲਾਫ ਲੜਨ ਵਾਲੇ ਅਤੇ ਮਾਨਵਤਾ ਦੀ ਰਾਖੀ ਖਾਤਰ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਨੂੰ ਨਤਮਸਤਕ 🙏

ਗੁਰੂ ਗੋਬਿੰਦ ਸਿੰਘ ਸਹਿਬ ਨੇ ਜੋ ਪਰ-ਉਪਕਾਰ ਮਨੁੱਖਤਾ ਦੇ ਭਲੇ ਲਈ ਕੀਤਾ ਉਹਦੀ ਹੋਰ ਕਿਧਰੇ ਐਸੀ ਉਦਾਹਰਣ ਨਹੀਂ ਮਿਲਦੀ। ਗੁਰੂ ਸਹਿਬ ਦੀ ਕੁਰਬਾਨੀ ਨੂੰ ਕੋਟਨ-ਕੋਟ ਪ੍ਰਨਾਮ ।

ਸੰਗਤ ਜੀ ਆਪਣੇ ਬੱਚਿਆਂ ਨੂੰ ਪੋਹ ਦੇ ਮਹੀਨੇ ਦੀ ਮਹੱਤਤਾ ਬਾਰੇ ਜਰੂਰ ਦੱਸਿਓ
ਵਾਹਿਗੁਰੂ ਜੀ 🙏

#CharSahibzade #MataGujriji #GuruGobindSinghJi #Sikhi #Sikhism #Khalsa #KhalsaAid




Source

Article Categories:
Khalsa Aid

Leave a Reply