
ਇਸ ਐਮਰਜੈਂਸੀ ਦੇ ਵਕਤ ਖਾਲਸਾ ਏਡ ਵਲੋਂ ਰੋਜ਼ਾਨਾ ਹੱਥੀਂ ਕਿਰਤ ਕਰਕੇ ਆਪਣਾ ਪਰਿਵਾਰ ਪਾਲਣ ਵਾਲੇ ਲ…
March 21, 2020
44 views
ਇਸ ਐਮਰਜੈਂਸੀ ਦੇ ਵਕਤ ਖਾਲਸਾ ਏਡ ਵਲੋਂ ਰੋਜ਼ਾਨਾ ਹੱਥੀਂ ਕਿਰਤ ਕਰਕੇ ਆਪਣਾ ਪਰਿਵਾਰ ਪਾਲਣ ਵਾਲੇ ਲੋਕਾਂ ਲਈ ਸੈਨੇਟਾਈਜ਼ਰ, ਮਾਸਕ, ਸਾਬਣ ਜ਼ਰੂਰਤ ਦੀਆਂ ਚੀਜਾਂ ਦਾ ਇਕ ਪੈਕ ਬਣਾ ਕੇ ਵੰਡੇ ਜਾ ਰਹੇ ਹਨ ਤਾਂ ਜੋ ਇਸ ਭਿਆਨਕ ਵਾਇਰਸ ਤੋਂ ਬਚਿਆ ਜਾ ਸਕੇ। ਇਸ ਵਕਤ ਸਾਵਧਾਨੀ ਰੱਖਣੀ ਬਹੁਤ ਜਰੂਰੀ ਹੈ।
ਅਸੀ ਸਾਰਿਆਂ ਦੀ ਤੰਦਰੁਸਤੀ ਤੇ ਚੰਗੀ ਸਹਿਤ ਲਈ ਅਰਦਾਸ ਕਰਦੇ ਹਾਂ।
#corona #virus #khalsaaid #ourduty #humanityfirst #precautionfirst
Spread the love
Leave a reply