Jul 7, 2021
538 Views
0 0

ਅੱਗ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਇਆ ਪੰਜਾਬੀ ਭਾਈਚਾਰਾ | RCI

Written by

ਰਾਹਤ ਕਾਰਜਾਂ ਲਈ ਕੰਮ ਕਰਦੀ ਸੰਸਥਾ , ਖਾਲਸਾ ਏਡ ਵੱਲੋਂ ਵੀ ਰਾਹਤ ਸਮੱਗਰੀ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ I ਖਾਲਸਾ ਏਡ ਤੋਂ ਬਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਕਿਲੋਨਾ ਅਤੇ ਕੈਮਲੂਪਸ ਸ਼ਹਿਰਾਂ ਵਿਚਲੇ ਆਪਣੇ ਟੀਮ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ I ਬਲਜੀਤ ਕੌਰ ਨੇ ਕਿਹਾ ਕਿ ਅਸੀਂ ਕੱਪੜੇ , ਕੰਬਲ , ਦਵਾਈਆਂ ਅਤੇ ਘਰੇਲੂ ਜ਼ਰੂਰਤ ਦਾ ਸਮਾਨ ਪੀੜਤਾਂ ਤੱਕ ਪੁੱਜਦਾ ਕੀਤਾ ਹੈ I

ਅੱਗ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਇਆ ਪੰਜਾਬੀ ਭਾਈਚਾਰਾ | RCI



Source

Article Categories:
Khalsa Aid

Leave a Reply